Cash on Delivery available in India

Delivery Entire India

International Delivery

June 84 Shiromani Committee Nu Grehan

June 84 Shiromani Committee Nu Grehan

June 84 Shiromani Committee Nu Grehan

Rs.160
Price in reward points: 8
Product Code: CS148
Availability:
In Stock
Quantity:
ਇਸ ਪੁਸਤਕ ਵਿਚ ਲੇਖਕ ਨੇ ਆਪਣੇ ਸੇਵਕਾਲ ਦੌਰਾਨ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਹੈ ਅਤੇ ਟਿੱਪਣੀਆਂ ਵੀ ਕੀਤੀਆਂ ਹਨ । ਜੇ ਕਿਸੇ ਨੇ ਸ਼੍ਰੋਮਣੀ ਕਮੇਟੀ, ਅਕਾਲੀ ਰਾਜਨੀਤੀ, ਪੰਜਾਬ ਦੇ ਇਤਿਹਾਸ, ਖਾੜਕੂ ਸੰਘਰਸ਼ ਦੇ ਵਿਸ਼ਲੇਸ਼ਣ ਜਾਂ ਸਿੰਘ ਸਾਹਿਬਾਨ ਦੇ ਯੋਗਦਾਨ ਬਾਰੇ ਖੋਜ ਕਰਨੀ ਹੋਵੇ ਤਾਂ ਉਨ੍ਹਾਂ ਸਭਨਾਂ ਲਈ ਇਹ ਪੁਸਤਕ ਸ੍ਰੋਤ ਪੁਸਤਕ ਵਜੋਂ ਸਹਾਈ ਹੋਵੇਗੀ । ਇਸ ਵਿਚ ਗੁਰੂ ਕੀ ਗੋਲਕ ਦੀ ਹੋ ਰਹੀ ਲੁੱਟ ਅਤੇ ਸਿੰਘ ਸਾਹਿਬਾਨ ਦੇ ਦੰਭੀ ਕਿਰਦਾਰ ਨੂੰ ਰੋਕਣ ਦਾ ਸੰਦੇਸ਼ ਦਿੱਤਾ ਹੈ । ਇਸ ਪੱਖੋਂ ਇਹ ਪੁਸਤਕ ਪਾਠਕ ਨੂੰ ਟੁੰਬਣ ਵਿਚ ਪੂਰੀ ਤਰ੍ਹਾਂ ਸਮਰਥ ਹੈ । Buy Original and High paper Quality Sikhism/ Punjabi / History Books at Affordable rates. We have wide varity of books in Punjabi, English and Hindi. . Our ehutty / store deliver Ounjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.