Gurushabad Ratnakar Mahan Kosh

Gurushabad Ratnakar Mahan Kosh

$9.60
Product Code: SB039
Availability: In Stock
Viewed 1657 times

Product Description

Number of Pages : 1331.ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ Written By ਇਸ ਮਹਾਨ ਕੋਸ਼ ਵਿਚ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਤੋਂ ਬਿਨਾਂ ਸਿੱਖ-ਇਤਿਹਾਸ ਨਾਲ ਸਬੰਧਤ ਪੁਸਤਕਾਂ ਵਿਚੋਂ ਸ਼ਬਦ ਤੇ ਹਵਾਲੇ ਲੈ ਕੇ ਉਨ੍ਹਾਂ ਦੀ ਅਤਿਅੰਤ ਢੁਕਵੀਂ ਤੇ ਸੰਪੂਰਨ ਵਿਆਖਿਆ ਕੀਤੀ ਗਈ ਹੈ ਅਤੇ ਨਾਲ ਹੀ ਪੂਰਬੀ ਤੇ ਪੱਛਮੀ ਦਰਸ਼ਨ, ਵਿਗਿਆਨਕ ਪਦਾਂ, ਭਾਸ਼ਾ ਤੇ ਪਿੰਗਲ ਆਦਿ ਦੀ ਪਰਿਭਾਸ਼ਕ ਸ਼ਬਦਾਵਲੀ ਦੀ ਜਾਣਕਾਰੀ ਵੀ ਦਿਤੀ ਗਈ ਹੈ ਅਤੇ ਇਹ ਮਹਾਨ ਕੋਸ਼ ਪੰਜਾਬ, ਸਿੱਖ ਧਰਮ, ਇਤਿਹਾਸ, ਭਾਸ਼ਾਵਾਂ ਤੇ ਸਾਹਿਤ, ਦਰਸ਼ਨ, ਕਲਾ ਅਤੇ ਸੰਸਕ੍ਰਿਤੀ ਦੇ ਖੋਜੀ ਵਿਦਵਾਨਾਂ ਅਤੇ ਸਾਧਾਰਣ ਪਾਠਕਾਂ ਨੂੰ ਸਦਾ ਹੀ ਭਰਪੂਰ ਜਾਣਕਾਰੀ, ਅਗਵਾਈ ਤੇ ਸੋਧ ਦਿੰਦਾ ਰਹੇਗਾ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order