Sikhan Di Bhagatmala

Sikhan Di Bhagatmala

$6.75
Product Code: SB345
Availability: In Stock
Viewed 965 times

Product Description

No of Pages 420. ਸਿੱਖਾਂ ਦੀ ਭਗਤਮਾਲਾ Written By :- S. S. Padam ਇਸ ਰਚਨਾ ਦਾ ਅਠਾਰ੍ਹਵੀਂ ਸਦੀ ਦੀਆਂ ਸਿੱਖ ਲਿਖਤਾਂ ਵਿਚ ਵਿਸ਼ੇਸ਼ ਸਥਾਨ ਹੈ । ਇਸ ਉਤਕ੍ਰਿਸ਼ਟ ਰਚਨਾ ਦੀ ਰਚਿਆਰਤਾ, ਟੀਕਾ ਲਿਖੇ ਜਾਣ ਦਾ ਸਮਾਂ, ਟੀਕਾਕਾਰੀ ਅਤੇ ਇਸ ਦੇ ਸ਼ੁੱਧ ਪਾਠ ਆਦਿ ਮੂਲ ਮਸਲਿਆਂ ਨੂੰ ਨਾ ਅਜੇ ਤਕ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ, ਨਾ ਨਿਰਨਾਇਕ ਢੰਗ ਨਾਲ ਨਿਪਟਾਇਆ ਗਿਆ ਹੈ । ਇਹ ਖੋਜ-ਕਾਰਜ ਇਸ ਘਾਟ ਨੂੰ ਪੂਰਾ ਕਰਨ ਦਾ ਸੁਹਿਰਦ ਤੇ ਮੌਲਿਕ ਜਤਨ ਹੈ । ਸੰਪਾਦਕ ਦੀ ਵਸਤੂ-ਨਿਸ਼ਠ, ਤਾਰਕਿਕ ਤੇ ਵਿਗਿਆਨਕ ਪਹੁੰਚ ਸਦਕਾ ਪੰਜਾਬੀ ਖੋਜ ਤੇ ਸੰਪਾਦਨ ਦੇ ਖੇਤਰ ਵਿਚ ਇਹ ਰਚਨਾ ਇਕ ਰੋਲ-ਮਾਡਲ ਹੈ . Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order