Sidebar
Prakirti Ate Dharam
Rs.300.00
Product Code: SB175
Availability: In Stock
Viewed 935 times
Share This
Product Description
No of Pages 632. ਪ੍ਰਕਿਰਤੀ ਅਤੇ ਧਰਮ Writen By: Santa Singh Tatlay ਪ੍ਰਕਿਰਤੀ ਦੇ ਬਹੁ-ਪ੍ਰਪੰਚੀ ਪਸਾਰੇ ਨੂੰ ਨਿਹਾਰਦਿਆਂ ਜਦ ਜਗਿਆਸੂ ਆਪ-ਮੁਹਾਰੇ ‘ਵਾਹ’ ਕਹਿ ਉਠਦਾ ਹੈ ਤਾਂ ਇਹ ਅਦੁੱਤੀ ਧਾਰਮਿਕ ਅਨੁਭਵ ਦਾ ਸਰੋਤ ਬਣਦਾ ਹੈ । ਇਸ ਅਨੁਭਵ ਨਾਲ ਹੀ ਜਗਿਆਸੂ ਇਸ ਵਿਸ਼ਵਾਸ ਦਾ ਧਾਰਨੀ ਹੁੰਦਾ ਹੈ । ਇਹ ਪੁਸਤਕ ਇਸ ਪੱਖੋਂ ਸਾਧਾਰਣ ਜਗਿਆਸੂ ਦੀ ਅਗਵਾਈ ਕਰਦੀ ਹੈ ਕਿ ਭਰੋਸਾ, ਏਤਕਾਦ, ਯਕੀਨ ਅਤੇ ਵਿਸ਼ਵਾਸ ਕਰਨਾ ਕਿਸ ਤੇ ਹੈ । ਲੇਖਕ ਨੇ ਬਾ-ਦਲੀਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਦ੍ਰਿੜ ਕਰਵਾਇਆ ਹੈ ਕਿ ਗੁਰੂ ਨਾਨਕ ਸਾਹਿਬ ਦੁਆਰਾ ਨਾਜ਼ਲ ਹੋਈ ‘ਧੁਰ ਕੀ ਬਾਣੀ’ ਹੀ ਇੱਕੋ ਲਾਸਾਨੀ ਸਿਧਾਂਤ ਹੈ, ਜਿਸ ਤੇ ਭਰੋਸਾ ਕੀਤਾ ਜਾ ਸਕਦਾ ਹੈ ।