Hukamname Adesh Sandesh… Sri Akal Takht Sahib

Hukamname Adesh Sandesh… Sri Akal Takht Sahib

Rs.300.00
Product Code: SB333
Availability: In Stock
Viewed 1411 times

Product Description

No of Pages 343. ਹੁਕਮਨਾਮੇ ਆਦੇਸ਼ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ Written By :- Roop Singh (Dr.) Secy., SGPC ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ-ਸੰਸਥਾ ਦਾ ਇਕ ਕੇਂਦਰੀ ਅਸਥਾਨ ਹੈ, ਜੋ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਸੀ । ਸਿੱਖ ਕੌਮ ਦੇ ਧਾਰਮਿਕ, ਸਮਾਜਿਕ ਤੇ ਰਾਸਨੀਤਿਕ ਮਸਲਿਆਂ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਮੇਸ਼ਾ ਪੰਥ ਦੀ ਅਗਵਾਈ ਕੀਤੀ ਜਾਂਦੀ ਹੈ । ਪਿਛਲੀ ਇਕ ਸਦੀ ਦੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ, ਆਦੇਸ਼ਾਂ ਤੇ ਸੰਦੇਸ਼ਾਂ ਨੂੰ ਇਸ ਪੁਸਤਕ ਵਿਚ ਸੰਭਾਲਣ ਦਾ ਉੱਦਮ ਕੀਤਾ ਗਿਆ ਹੈ । ਤਤਕਾਲੀਨ ਇਤਿਹਾਸ-ਲੇਖਣ ਲਈ ਇਹ ਦਸਤਾਵੇਜ਼ ਅਹਿਮ ਸਰੋਤ ਹਨ, ਜਿਨ੍ਹਾਂ ਦੀ ਰੌਸ਼ਨੀ ਵਿਚ ਤਤਕਾਲੀਨ ਇਤਿਹਾਸਕ ਘਟਨਾਵਾਂ ਦਾ ਮੁਲਾਂਕਣ ਕਰਨਾ ਵਧੇਰੇ ਸਾਰਥਕ ਹੋ ਸਕੇਗਾ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order