Sidebar
Gurmat Vichar Te Sikhi Jiwan
Rs.200.00
Product Code: SB232
Availability: In Stock
Viewed 1294 times
Share This
Product Description
No of Pages 240. ਗੁਰਮਤਿ ਵਿਚਾਰ ਤੇ ਸਿੱਖੀ ਜੀਵਨ Writen By: Kirpal Singh Badungar (Prof.) ਇਹ ਪੁਸਤਕ ਗੁਰਬਾਣੀ ਦੇ ਬੁਨਿਆਦੀ ਸਿਧਾਂਤਾਂ ਬਾਰੇ ਭਰਪੂਰ ਜਾਣਕਾਰੀ ਦੇਣ ਦੇ ਨਾਲ ਨਾਲ ਗੁਰਬਾਣੀ ਦੀ ਰੌਸ਼ਨੀ ਵਿਚ ਜੀਵ ਨੂੰ ਸਹੀ ਸੇਧ ਦੇਣ ਦੇ ਸਮਰੱਥ ਵੀ ਹੈ । ਇਸ ਦੀ ਸ਼ੈਲੀ ਤੇ ਸ਼ਬਦਾਵਲੀ ਲੋਕ ਪੱਧਰ ਦੇ ਹਨ । ਇਸ ਤਰ੍ਹਾਂ ਇਹ ਪੁਸਤਕ ਸਭਨਾਂ ਲਈ, ਸਾਧਾਰਨ ਅਤੇ ਪੜ੍ਹੇ-ਲਿਖੇ ਲੋਕਾਂ ਲਈ, ਵਿਦਿਆਰਥੀਆਂ ਤੇ ਵਿਦਵਾਨਾਂ ਲਈ, ਧਾਰਮਿਕ ਵਿਅਕਤੀਆਂ ਤੇ ਸਿਆਸੀ ਨੇਤਾਵਾਂ ਲਈ ਸਹਾਇਕ ਤੇ ਲਾਹੇਵੰਦ ਹੋ ਸਕਦੀ ਹੈ । ਇਸ ਪੁਸਤਕ ਵਿਚੋਂ ਕੋਈ ਵੀ ਵਿਅਕਤੀ ਜੇਕਰ ਇਕ ਵਾਰ ਗੁਜ਼ਰ ਜਾਵੇਗਾ, ੳਸ ਨੂੰ ਸਿੱਖੀ ਸਿਦਕ ਦੀ ਪ੍ਰੇਰਨਾ ਜ਼ਰੂਰ ਮਿਲੇਗੀ